ਰੇਲ ਗੱਡੀਆਂ ਸ਼ੁਰੂ ਹੋਣ ਨਾਲ ਬਟਾਲਾ ਦੇ ਸਨਅਤਕਾਰਾਂ ਨੂੰ ਮਿਲੀ ਰਾਹਤ,ਪਿਗ ਆਇਰਨ ਦੇ ਰੇਟਾਂ ਵਿੱਚ 700 ਰੁਪਏ ਪ੍ਰਤੀ ਟਨ ਦੀ ਕਮੀ ਆਈ

ਕੱਚੇ ਮਾਲ ਤੇ ਕੋਲੇ ਦੀ ਸਪਲਾਈ ਹੋਣ ਦੇ ਨਾਲ ਤਿਆਰ ਮਸ਼ੀਨਰੀ ਪਹੁੰਚ ਸਕੇਗੀ ਗ੍ਰਾਹਕਾਂ ਤੱਕ ਬਟਾਲਾ, 26 ਨਵੰਬਰ – ਯਾਤਰੀ ਅਤੇ ਮਾਲ ਗੱਡੀਆਂ ਚੱਲਣ ਨਾਲ ਬਟਾਲਾ ਦੀ ਲੋਹਾ ਸਨਅਤ ਨੂੰ ਵੱਡੀ ਰਾਹਤ ਮਿਲੀ ਹੈ। ਰੇਲ ਗੱਡੀਆਂ ਸ਼ੁਰੂ ਕਰਨ ਦੇ ਐਲਾਨ ਦੇ ਨਾਲ ਹੀ ਬਟਾਲਾ ਵਿੱਚ ਪਿਗ ਆਇਰਨ ਦੇ ਰੇਟ ਵਿੱਚ 700 ਰੁਪਏ ਪ੍ਰਤੀ ਟਨ ਦੀ … Continue reading ਰੇਲ ਗੱਡੀਆਂ ਸ਼ੁਰੂ ਹੋਣ ਨਾਲ ਬਟਾਲਾ ਦੇ ਸਨਅਤਕਾਰਾਂ ਨੂੰ ਮਿਲੀ ਰਾਹਤ,ਪਿਗ ਆਇਰਨ ਦੇ ਰੇਟਾਂ ਵਿੱਚ 700 ਰੁਪਏ ਪ੍ਰਤੀ ਟਨ ਦੀ ਕਮੀ ਆਈ